GuestBlogging.Pro

Boost Your Website Traffic

Funny Shayari in Punjabi | Comedy Shayari For Friends

Funny Shayari in Punjabi

Funny Shayari in Punjabi on Friendship

ਧੋਨੀ ਤੇ ਰੈਨਾ ਦੇ ਘਰਦਿਆਂ ਨੇ ਲਾਹਨਤਾਂ ਪਾਈਆਂ ਹੋਣੀਆਂ 🤔🙄
ਇੰਨੀ ਉਮਰ ਹੋ ਗਈ ਖੇਡੀ ਜਾਂਦੇ ਓ, ਕੋਈ ਕੰਮ ਧੰਦਾ ਵੀ ਕਰ ਲੋ
********************************************************

ਮਿਡਲ ਕਲਾਸ ਦੀ ਜ਼ਿੰਦਗੀ ਉਸ ਮੁਕਾਮ ਤੇ ਪਹੁੰਚ ਗਈ ਹੈ 🤔
ਜੇਕਰ ਪਰਸ ਗਵਾਚ ਜਾਏ ਤਾਂ ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ
********************************************************

ਮਿੱਤਰੋ ! ਹਰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀ 🙄🤔
ਤੁਸੀਂ ਮਨੁੱਖ ਹੋ, ਕੋਈ ਸੈਨਟਾਇਜਰ ਨਹੀ 😂😂😂
********************************************************

ਅੱਖਾਂ ਚੈੱਕ ਕਰਵਾਉਣ ਗਿਆ 🙄
ਤੇ ਡਾਕਟਰ ਪੁੱਛਦਾ ਇਹ ਕਿੰਨੇ ਦਾ ਨੋਟ ਹੈ ?

ਮਖਿਆ ਬਾਹਰ ਧੁੱਪੇ ਚੈਕ ਕਰਦਾਂ ਜੀ,
ਜਾ ਕੇ ਵੇਖਿਆ ਤੇ 2000 ਦਾ ਸੀ,
ਫੇਰ ਕੀ ! ਡਾਕਟਰ ਅੱਜ ਤੱਕ ਲੱਭ ਰਿਹੈ 😂😂😂
********************************************************

Punjabi Funny Shayari for Girlfriend

ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ I Love You ਬੋਲ ਰਹੀਆ ਨੇ…

ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂

********************************************************

ਜੇ ਤੁਸੀਂ ਦੁਨੀਆ ਤੋਂ ਅਲੱਗ ਦਿਖਣਾ ਚਾਹੁੰਦੇ ਹੋ 🤔
ਤਾਂ, ਹੁਣੇ ਤੋਂ ਕੋਟੀਆਂ ਸਵੈਟਰ ਪਾਉਣੇ ਸ਼ੁਰੂ ਕਰ ਦਿਓ😆😆😂

ਜੇਕਰ 1-2 ਸਾਲ ਮੁੰਹ ਤੇ ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
********************************************************

ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ:-
“ਦਾਗ ਅੱਛੇ ਹੈ, ਦਾਗ ਅੱਛੇ ਹੈ 🤔 ਇਹਨਾਂ ਤੋਂ ਪੁੱਛੇ ਵੀ

ਸਾਲੇਓ! ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ? 😂🤣😂
********************************************************

Punjabi Shayari for Friends Funny

ਵਿਦੇਸ਼ਾਂ ਚ ਲੋਕ ਕੁੱਤਿਆਂ ਨੂੰ ਵੀ ਘੁਮਾਉਣ ਲਈ ਡਰੋਨ💸 ਖਰੀਦ ਰਹੇ ਨੇ 🤔🙄
ਜੇ ਸਾਡੇ ਮੁਲਕ ਚ ਇਸ ਤਰਾਂ ਹੋਏ ਤਾਂ ਨਾ ਡਰੋਨ ਵਾਪਸ ਆਏ ਤੇ ਨਾ ਹੀ ਕੁੱਤਾ😂😂😂
********************************************************

ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ 🙄🤔
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ 😂😂
********************************************************

T.V 📺 ਤਾਂ ਵਿਚਾਰਾ ਸਿਰਫ ਬੈਕਗ੍ਰਾਉਂਡ ਮਿਊਜ਼ਿਕ ਲਈ ਚਲਦਾ ਹੈ
ਕਿਓਕਿ ਸਾਰਿਆਂ ਦਾ ਧਿਆਨ ਤਾਂ ਮੋਬਾਈਲ📲 ਚ ਹੀ ਰਹਿੰਦਾ ਹੈ😛😛😂😂
********************************************************

ਕੋਈ ਚੰਗੀ ਜਿਹੀ “ਵਾਇਰਸਨੀ” ਵੇਖ ਕੇ ਕਰੋਨਾ ਦਾ ਵਿਆਹ ਹੀ ਕਰਾ ਦਿਓ
ਫੇਰ ਵੇਖਣੇ ਹਾਂ ਕਿਵੇਂ ਫੈਲਦਾ ਹੈ ਸ😂😂😂