Punjabi Jokes in Punjabi Language
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ..
ਉਹਦੇ ਕੰਨ ‘ਚ ਹੌਲੀ ਜੇ ਕਹਿ ਦੋ……???
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ..😃😃😃😂
*************************************************
==> Teacher VS Student Jokes in Hindi <==
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
ਅਫਸਰ :- ਇਹ ਤਾਂ ਚੰਗੀ ਗੱਲ ਆ ….?
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
😂😂😂😂
*************************************************
ਪਲਸ ਪੋਲਿਉ, ਟੀਮ ਘਰ ਆਈ..
ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??
ਟੀਮ ਭੱਜ ਗਈ….???
ਜੱਟ ਨੇ ਅਵਾਜ਼ ਮਾਰੀ..
ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ…😂😂😂😂
*************************************************
ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ
ਕੁੜੀ – ਸ਼ਰਮ ਨੀ ਆਉਂਦੀ ,
ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ
ਪੰਡਿਤ – ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ .
*************************************************
Punjabi Funny Jokes in Hindi
गॉव में पटवारी के पीछे एक कुत्ता पड़ गया।
सारे गॉव में भागने के बाद पटवारी पेड़ पर चढ़ गया और हांफते हुए बोला –
साले तेरे पास एक इंच भी जमींन होती न
तो पता चलता की तूने किससे पंगा लिया है ।
*************************************************
Funniest Punjabi Jokes in English
Pappu First Time Plane te Beta…
Jidda E Plane Da Agla Tire Uthe Uthiya
Pappu Pilot Nu Kuttan Lag Giya Te Usnu Kiha…
Saaliya Main Pelah E Dariya Piya Te Tu Stunts Mar Riha!!!
Find More Jokes Here
2)- Most Funny Jokes on Bollywood Movies
3)- Funny Couple Romantic Jokes
More Stories
Raksha Bandhan Funny Jokes in Hindi
Independence Day Funny Jokes in Hindi
Non Veg Jokes in Hindi